100+ projects across the globe

ਏਕ ਨੂਰ NGO – ਮਨੁੱਖਤਾ ਦੀ ਸੇਵਾ ਲਈ ਸਮਰਪਿਤ!!!

We work towards ensuring a life free from inequality and discrimination for every human.


Find Blood Banks & Donors Across Punjab & tri-city

About Us
Helping humans. No doubt they are valuable.

ਇਨਸਾਨ ਦੀ ਸਭ ਤੋਂ ਵੱਡੀ ਤਾਕਤ ਉਸਦੀ ਆਪਣੀ ਕਦਰ ਨੂੰ ਸਮਝਣਾ ਹੈ। ਹਰ ਇਕ ਵਿਅਕਤੀ ਆਪਣੇ ਆਪ ਵਿੱਚ ਖਾਸ ਅਤੇ ਕੀਮਤੀ ਹੁੰਦਾ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਇਕ-ਦੂਜੇ ਦਾ ਹੌਸਲਾ ਵਧਾਈਏ। ਇੱਕ ਛੋਟੀ ਜਿਹੀ ਹੌਸਲਾ ਅਫਜ਼ਾਈ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ। ਹਰ ਇਨਸਾਨ ਦੇ ਅੰਦਰ ਬੇਅੰਤ ਸੰਭਾਵਨਾਵਾਂ ਹੁੰਦੀਆਂ ਹਨ। ਸਿਰਫ਼ ਲੋੜ ਹੁੰਦੀ ਹੈ ਉਨ੍ਹਾਂ ਨੂੰ ਪਛਾਣਨ ਦੀ। ਆਓ, ਅਸੀਂ ਸਭ ਮਿਲ ਕੇ ਹਰ ਇਨਸਾਨ ਨੂੰ ਉਸਦੀ ਅਸਲੀ ਕੀਮਤ ਦਾ ਅਹਿਸਾਸ ਕਰਾਈਏ। ਕਿਉਂਕਿ ਹਰ ਇਨਸਾਨ ਕੀਮਤੀ ਹੈ ਅਤੇ ਤਾਕਤਵਰ ਵੀ। ❤️


Read more


blood donation1

BLOOD DONATION
ਖੂਨ ਦਾਨ ਅਤੇ ਐਮਰਜੈਂਸੀ ਸਹਾਇਤਾ


health care

Health care
ਸਿਹਤ ਅਤੇ ਸਮਾਜ ਭਲਾਈ ਕਾਰਜ


awareness

Awareness
ਜਾਗਰੂਕਤਾ ਅਤੇ
ਸਿੱਖਿਆ ਮੁਹਿੰਮਾਂ
Come join us

ਸਾਨੂੰ ਆਪਣੇ ਆਪ ਨੂੰ ਦੇਖਣ ਦਾ ਨਜ਼ਰੀਆ ਬਦਲਣਾ ਪਵੇਗਾ। ਮਨੁੱਖਤਾ ਵਜੋਂ ਅੱਗੇ ਆ ਕੇ ਸਾਨੂੰ ਹੀ ਬਦਲਾਅ ਦੀ ਅਗਵਾਈ ਕਰਨੀ ਪਵੇਗੀ।


Join our community

Events

ਸਾਡੇ ਮਕਸਦ ਦਾ ਸਮਰਥਨ ਕਰੋ ਅਤੇ ਜ਼ਿੰਦਗੀਆਂ ਵਿੱਚ ਉਮੀਦ ਲਿਆਓ।
ਆਓ, ਅਸੀਂ ਇਕੱਠੇ ਮਿਲ ਕੇ ਕਈ ਜ਼ਿੰਦਗੀਆਂ ਬਦਲੀਏ।


Donate

Help us to raise funds
11 jan, 2026

ਸਿੱਖਿਆ ਕ੍ਰਾਂਤੀ

ਸਾਲ ਦੀ ਸ਼ੁਰੂਆਤ ਗਰੀਬ ਅਤੇ ਜਰੂਰਤਮੰਦ ਬੱਚਿਆਂ ਨੂੰ ਕਿਤਾਬਾਂ, ਕਾਪੀਆਂ ਅਤੇ ਸਟੇਸ਼ਨਰੀ ਵੰਡਣ ਨਾਲ ਕੀਤੀ ਗਈ।

Read more

18 feb, 2026

ਅੱਖਾਂ ਦਾ ਚੈਕਅੱਪ ਕੈਂਪ

ਏਕਨੂਰ NGO ਵੱਲੋਂ ਮੁਫਤ ਅੱਖਾਂ ਦੇ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮਰੀਜਾਂ ਦਾ ਚੈਕਅੱਪ ਕੀਤਾ ਗਿਆ.

Read more

8 mar, 2026

ਟ੍ਰੈਫਿਕ ਰੂਲ ਜਾਗਰੂਕਤਾ ਕੈਂਪ

ਟਰੈਫਿਕ ਰੂਲਾਂ ਦੀ ਸਹੀ ਜਾਣਕਾਰੀ ਨਾ ਹੋਣ ਕਾਰਨ ਸੜ੍ਹਕਾਂ ਤੇ ਹੁੰਦੇ ਹਾਦਸਿਆਂ ਨੂੰ ਰੋਕਣ ਬਾਰੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।

Read more

Our impact
ਛੋਟੇ ਕਦਮ, ਵੱਡੇ ਬਦਲਾਅ!!!!
Annual Reports
Our partners

partners logo 01 free img

partners logo 04 free img

partners logo 02 free img

partners logo 05 free img

partners logo 06 free img

partners logo 003 free img